ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਬਣਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਪ੍ਰਸ਼ਾਸ਼ਨ ਵਿੱਚ ਵੱਡਾ ਫੇਰਬਦਲ ਕੀਤਾ ਹੈ ਅਤੇ 12 ਬਹੁਤ ਹੀ ਸੀਨੀਅਰ ਆਈ.ਏ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਜਿਨ੍ਹਾਂ 12 ਉਚ ਆਈ.ਏ.ਐੱਸ. ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ ਉਨ੍ਹਾਂ ਚ’ ਹਿੰਮਤ ਸਿੰਘ ਆਈ.ਏ.ਐੱਸ, ਸ਼੍ਰੀ ਸਰਵੇਸ਼ ਕੌਸ਼ਲ ਆਈ.ਏ.ਐੱਸ, ਸ਼੍ਰੀ ਕਰਨਬੀਰ ਸਿੰਘ ਸਿੱਧੂ ਆਈ.ਏ.ਐੱਸ, ਸ਼੍ਰੀ ਕਰਨ ਅਵਤਾਰ ਸਿੰਘ ਆਈ.ਏ.ਐੱਸ, ਸ਼੍ਰੀ ਨਿਰਮਲ ਜੀਤ ਕਲਸੀ ਆਈ.ਏ.ਐੱਸ, ਸ਼੍ਰੀ ਐੱਸ.ਕੇ.ਸਿੱਧੂ ਆਈ.ਏ.ਐੱਸ, ਸ਼੍ਰੀ ਅਨੁਰਾਗ ਅਗਰਵਾਲ ਆਈ.ਏ.ਐੱਸ, ਸ਼੍ਰੀਮਤੀ ਪੀ.ਸ਼੍ਰੀਵਾਸਤਵ ਆਈ.ਏ.ਐੱਸ, ਸ਼੍ਰੀ ਤੇਜਵੀਰ ਸਿੰਘ ਆਈ.ਏ.ਐੱਸ, ਸ਼੍ਰੀ ਵਿਵੇਕ ਪ੍ਰਤਾਪ ਸਿੰਘ ਆਈ.ਏ.ਐੱਸ ਅਤੇ ਸ਼੍ਰੀ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਸ਼ਾਮਿਲ ਹਨ।