(BB1INDIA ਲਈ ਫਰੀਦਕੋਟ ਤੋਂ ਹਰਸਿਮਰਨ ਸੰਧੂ)
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾ ਅਨੁਸਾਰ ਪੰਜਾਬ ਸਰਕਾਰ ਦੁਆਰਾ ਕੋਟਕਪੂਰਾ ਮਾਮਲਾ ਸਬੰਧੀ ਗਠਿਤ ਕੀਤੀ ਗਈ ਸ਼ਪੈਸ਼ਲ ਇੰਨਵੈਸਟੀਗੇਸ਼ਨ ਟੀਮ ਵੱਲੋਂ ਆਮ ਪਬਲਿਕ ਨੂੰ ਸੂਚਿਤ ਕੀਤਾ ਜਾਦਾ ਹੈ ਕਿ ਇਹ ਟੀਮ ਮਿਤੀ 28-05-2021 ਨੂੰ ਫਰੀਦਕੋਟ ਸਰਕਟ ਹਾਊਸ ਫਰੀਦਕੋਟ ਵਿਖੇ ਮੋਜੂਦ ਰਹੇਗੀ, ਜੇਕਰ ਕਿਸੇ ਨੇ ਇਸ ਕੇਸ ਸਬੰਧੀ ਕੋਈ ਸਬੂਤ/ਜਾਣਕਾਰੀ ਦੇਣੀ ਹੋਵੇ ਤਾਂ ਸਰਕਟ ਹਾਊਸ ਵਿਖੇ ਆਕੇ ਨਿੱਜੀ ਤੌਰ ਤੇ ਜਾਂਚ ਟੀਮ ਨੂੰ ਮਿਲ ਸਕਦਾ ਹੈ ਜਾ ਵਟਸਐਪ ਨੰਬਰ *9875983237* (ਬਿਨ੍ਹਾ ਕਾਲ ਤੋ) ਅਤੇ ਈ-ਮੇਲ ਆਈ ਡੀ newsit2021kotkapuracase@gmail.com ਪਰ ਜਾਣਕਾਰੀ ਦੇ ਸਕਦਾ ਹੈ