ਸਾਦਿਕ਼ ਦੀ ਸੰਘਣੀ ਆਬਾਦੀ ਵਾਲੇ ਘਰ ਚ’ ਦਿਨ-ਦਿਹਾੜੇ ਚੋਰੀ, 20 ਤੋਲੇ ਸੋਨਾ...

ਸਾਦਿਕ਼ ਦੀ ਸੰਘਣੀ ਆਬਾਦੀ ਵਾਲੇ ਘਰ ਚ’ ਦਿਨ-ਦਿਹਾੜੇ ਚੋਰੀ, 20 ਤੋਲੇ ਸੋਨਾ ਅਤੇ 1.5 ਲੱਖ ਰੁਪਿਆਂ ਚੋਰੀ

738
SHARE

             ਸਾਦਿਕ਼ ਤੋਂ ਕਰਮ ਸੰਧੂ ਅਤੇ ਮੰਦਰ ਬੀਹਲੇਵਾਲਾ ਦੀ ਰਿਪੋਰਟ-

*ਘਰ ਪੁਲਿਸ ਥਾਣੇ ਤੋਂ ਸਿਰਫ 150-200 ਗਜ਼ ਦੀ ਦੂਰੀ ਤੇ-

*ਚੋਰ ਬਣੇ ਪੁਲਿਸ ਲਈ ਮੁਸੀਬਤ ਹਰ ਵਾਰ ਦਿਖਾ ਜਾਂਦੇ ਐ ਅੰਗੂਠਾ-

*ਸਾਰੀਆਂ ਚੋਰੀਆਂ ਹੋਈਆਂ ਹਨ ਦਿਨ-ਦਿਹਾੜੇ 12 ਤੋਂ 2 ਕੁ ਵਜੇ ਵਿਚਕਾਰ-

*ਅਜੇ ਤੱਕ ਪੁਲਿਸ ਦੇ ਹੱਥ ਖਾਲੀ, ਨਹੀਂ ਮਿਲੀ ਕੋਈ ਸਫਲਤਾ-

*ਸਾਰੀਆਂ ਚੋਰੀਆਂ ਚ’ ਲੱਗਭਗ ਇੱਕਸਾਰਤਾ-

*ਪੁਲਿਸ ਵੱਲੋਂ ਲੋਕਾਂ ਉੱਤੇ ਮਿਲਵਰਤਨ ਨਾ ਕਰਨ ਦਾ ਦੋਸ਼-

*ਲੋਕ ਇਸ ਮਾਮਲੇ ਚ’ ਪੁਲਿਸ ਤੋਂ ਨਿਰਾਸ਼, ਕਿਹਾ ਅਗਰ ਚੋਰੀਆਂ ਨਹੀਂ ਰੁਕਣੀਆਂ ਤਾਂ ਪੁਲਿਸ ਥਾਣੇ ਦਾ ਸਾਦਿਕ ਨੂੰ ਕੀ ਫਾਇਦਾ-

 

LEAVE A REPLY