ਫਰੀਦਕੋਟ ਜਿਲ੍ਹੇ ਚ’ ਕੋਟਕਪੂਰਾ-ਮੋਗਾ ਰੋਡ ਉੱਤੇ ਹੋਏ ਸੜ੍ਹਕ ਹਾਦਸੇ ਵਿੱਚ 5 ਦੀ...

ਫਰੀਦਕੋਟ ਜਿਲ੍ਹੇ ਚ’ ਕੋਟਕਪੂਰਾ-ਮੋਗਾ ਰੋਡ ਉੱਤੇ ਹੋਏ ਸੜ੍ਹਕ ਹਾਦਸੇ ਵਿੱਚ 5 ਦੀ ਮੌਤ, ਦੋ ਗੰਭੀਰ ਜਖਮੀਂ,

ਸਾਰੇ ਮ੍ਰਿਤਕ ਇੱਕ ਹੀ ਪਰਵਾਰ ਦੇ.

419
SHARE

BB1INDIA ਲਈ ਕੋਟਕਪੂਰਾ ਤੋਂ ਕੇ.ਸੀ. ਸੰਜੇ ਦੀ ਰਿਪੋਰਟ-

*ਦਰਦਨਾਕ ਭਿਆਨਕ ਸੜਕ ਹਾਦਸੇ ਨਾਲ ਪਸਰਿਆ ਸੋਗ ।
*ਮਾਰੁਤੀ ਕਾਰ ਦੀ ਹੋਈ ਖੜ੍ਹੇ ਟਰੱਕ ਦੇ ਨਾਲ ਭਿਆਨਕ ਟੱਕਰ, ਲੋਕਾਂ ਵੱਲੋਂ ਭਾਰੀ ਮੁਸ਼ੱਕਤ ਦੇ ਬਾਅਦ ਕਾਰ ਨੂੰ ਤੋੜ ਕੇ ਕੱਢਿਆ ਲੋਕਾਂ ਨੂੰ ਬਾਹਰ ।
*ਮਲੇਰਕੋਟਲਾ ਮੱਥਾ ਟੇਕ ਕੇ ਵਾਪਿਸ ਆ ਰਹੇ ਸਨ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਆਸਾ ਬੁੱਟਰ ਦੇ ਇਹ ਲੋਕ ।

LEAVE A REPLY